Benefits of Indian gooseberry(amla)
ਆਮਲਾ ਬਾਰੇ ਅਸੀ ਆਮ ਤੋਰ ਤੇ ਆਪਣੇ ਵੱਡੇ ਵਡੇਰਿਆਂ ਤੋ ਸੁਣਦੇ ਆ ਰਹੇ ਹਾਂ ਕੇ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿਚ ਹੀ ਪਤਾ ਲਗਦਾ ਹੈ ਇਸ ਗੱਲ ਤੋਂ ਭਾਵ ਹੈ ਕਿ ਔਲੇ ਦੇ ਬਹੁਤ ਫਾਇਦੇ ਹਨ ਜੋ ਸਾਨੂੰ ਬਾਅਦ ਵਿੱਚ ਸਮਾਂ ਪਾ ਕੇ ਪਤਾ ਲੱਗਦੇ ਹਨ .ਆਮਲਾ ਇੰਡੀਆ ਵਿੱਚ ਬਹੁਤ ਮੰਨਿਆ ਪ੍ਰਮੰਨਿਆ ਫਰੂਟ ਏ ਇਸ ਵਿੱਚ ਕੋਈ ਸੱਕ ਨਈ ਕੇ ਸਾਰੀ ਦੁਨੀਆ ਇਸਦੇ ਫਇਦੇ ਲੈ ਰਹੀ ਏ ਪਰ ਇੰਡੀਆ ਵਿੱਚ ਇਹ ਬਹੁਤ ਖਾਸ ਮੰਨਿਆ ਜਾਂਦਾ ਹੈ . ਇਹ ਕਈ ਸਰੀਰਿਕ ਰੋਗ ਦੂਰ ਕਰਦਾ ਹੈ ਜਿਵੇ ਕਾਪਾ ਕੱਫ ਪਿਤ ਆਦਿ ਸਾਡੇ ਲਈ ਤਾਂ ਇਹ ਇੱਕ ਵਰਦਾਨ ਮੰਨਿਆ ਜਾਂਦਾ ਹੈ. ਸਾਡੇ ਲਈ ਅਮਲੇ ਦੇ ਅਨੇਕਾ ਫਾਇਦੇ ਹਨ ਜਿਵੇ ਕਿ : ਪਾਚਨ ਕਿਰਿਆ ਮਜਬੂਤ ਕਰਦਾ ਹੈ ਆਮਲਾ ਇੰਡੀਆ ਵਿੱਚ ਆਮ ਤੋਰ ਤੇ ਸਰਦੀਆਂ ਵਿੱਚ ਜਾਦਾ ਪਾਇਆ ਜਾਂਦਾ ਹੈ . ਇਸਦਾ ਸੁਆਦ ਇਨਾ ਚੰਗਾਂ ਨਈ ਹੁੰਦਾ ਇਹ ਕੋੜਾ ਮਿਠਾ ਤੇ ਖੱਟਾ ਸਭ ਦਾ ਮਿਸਰਨ ਜਿਆ ਹੁੰਦਾ ਹੈ ਪਰ ਫਿਰ ਵੀ ਲੋਕ ਇਸਨੂੰ ਖਾਣਾ ਪਸੰਦ ਕਰਦੇ ਨੇ ਲੋਕ ਇਸ ਦੇ ਕਈ ਪ੍ਰਕਾਰ ਦੇ ਪਦਾਰਥ ਬਣਾ ਕੇ ਇਸਨੂੰ ਖਾਂਦੇ ਨੇ ਜਿਵੇ ਆਮਲਾ ਮੁਰੱਬਾ ਅਮਲਾ ਕੈਂਡੀ ਅਮਲਾ ਅਚਾਰ ਆਦਿ . ਇਸ ਵਿੱਚ ਸੰਤਰੇ ਨਾਲੋ ਅੱਠ ਗੁਣਾ ਜਿਆਦਾ ਵੀਟਾਮਿਨ ਸੀ ਹੁੰਦੀ ਹੈ ਇਸ ਕਰਕੇ ਇਸਨੂੰ ਜੁਆਨੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ .ਵਿਟਾਮਿਨ ਸੀ ਦੀ ਮਾਤਰਾ ਜਿਆਦਾ ਹੋਣ ਕਰਕੇ ਇਹ ਸਾਡੇ ਸਰੀਰ ਕੇ ਤਾਪਮਾਨ ਤੇ ਪਾਚਨ ਕਿਰਿਆ ਨੂੰ ਸਹੀ ਰੱਖਣ ਵਿੱਚ ਸਹਾਇਤਾ ਕਰਦਾ ਹੈ .ਪਾਚ...


